ਅੰਗ੍ਰੇਜ਼ੀ - English for Punjabi speakers
ਜਾਣ-ਪਹਿਚਾਣ - Introduction
ਆਓ ਸਿੱਖੀਏ ਕੇ ਕਿਵੇਂ ਕੋਈ ਚੀਜ਼ ਕਿਸ ਨਾਲ ਸਬੰਧਿਤ ਹੈ।
ਸਕੂਲ - School
ਆਓ ਕੁੱਝ ਸ਼ਬਦ ਅਤੇ ਵਾਕ ਸਿੱਖੀਏ ਜੋ ਸਕੂਲ ਅਤੇ ਕਲਾਸਰੂਮ ਬਾਰੇ ਗੱਲ ਕਰਨ ਵਿੱਚ ਮੱਦਦ ਕਰਨ।
ਭੋਜਨ - Food
ਆਓ ਕੁੱਝ ਸ਼ਬਦ ਅਤੇ ਵਾਕ ਸਿੱਖੀਏ ਜੋ ਸਾਡੇ ਭੋਜਨ ਅਤੇ ਪੇਅ ਬਾਰੇ ਗੱਲ ਕਰਨ ਵਿੱਚ ਮੱਦਦ ਕਰਨ।
ਭਾਵਨਾਵਾਂ - Emotions
ਆਓ ਕੁੱਝ ਸ਼ਬਦ ਅਤੇ ਵਾਕ ਸਿੱਖੀਏ ਜੋ ਸਾਡੀ ਭਾਵਨਾਵਾਂ ਬਾਰੇ ਗੱਲ ਕਰਨ ਵਿੱਚ ਮੱਦਦ ਕਰਨ।
ਪਰਿਵਾਰ - Family
ਆਓ ਕੁੱਝ ਸ਼ਬਦ ਅਤੇ ਵਾਕ ਸਿੱਖੀਏ ਜੋ ਸਾਡੀ ਪਰਿਵਾਰ ਬਾਰੇ ਗੱਲ ਕਰਨ ਵਿੱਚ ਮੱਦਦ ਕਰਨ।
ਸਿਹਤ - Health
ਆਓ ਕੁੱਝ ਸ਼ਬਦ ਅਤੇ ਵਾਕ ਸਿੱਖੀਏ ਜੋ ਸਿਹਤ ਅਤੇ ਸਾਰੇ ਸਰੀਰਾਂ ਬਾਰੇ ਗੱਲ ਕਰਨ ਵਿੱਚ ਮੱਦਦ ਕਰਨ।
ਪੈਸਾ - Money
ਆਓ ਕੁੱਝ ਸ਼ਬਦ ਅਤੇ ਵਾਕ ਸਿੱਖੀਏ ਜੋ ਸਾਡੀ ਪੈਸੇ ਬਾਰੇ ਗੱਲ ਕਰਨ ਵਿੱਚ ਮੱਦਦ ਕਰਨ।
ਸ਼ੌਂਕ ਅਤੇ ਗਤੀਵਿਧੀਆਂ - Hobbies and activities
ਆਓ ਕੁੱਝ ਸ਼ਬਦ ਅਤੇ ਵਾਕ ਸਿੱਖੀਏ ਜੋ ਸਾਡੀ ਸ਼ੌਂਕ ਅਤੇ ਗਤੀਵਿਧੀਆਂ ਬਾਰੇ ਗੱਲ ਕਰਨ ਵਿੱਚ ਮੱਦਦ ਕਰਨ।
ਘਰ - ˿
ਆਓ ਕੁੱਝ ਸ਼ਬਦ ਅਤੇ ਵਾਕ ਸਿੱਖੀਏ ਜੋ ਸਾਡੇ ਘਰਾਂ ਬਾਰੇ ਗੱਲ ਕਰਨ ਵਿੱਚ ਮੱਦਦ ਕਰਨ।
ਜਗ੍ਹਾਹਾਂ - Places
ਆਓ ਕੁੱਝ ਸ਼ਬਦ ਅਤੇ ਵਾਕ ਸਿੱਖੀਏ ਜੋ ਸਾਡੇ ਦੁਆਰਾ ਗਈਆਂ ਜਗ੍ਹਾਹਾਂ ਬਾਰੇ ਗੱਲ ਕਰਨ ਵਿੱਚ ਮੱਦਦ ਕਰਨ।
ਮੌਸਮ - Weather
ਆਓ ਕੁੱਝ ਸ਼ਬਦ ਅਤੇ ਵਾਕ ਸਿੱਖੀਏ ਜੋ ਮੌਸਮ ਬਾਰੇ ਗੱਲ ਕਰਨ ਵਿੱਚ ਮੱਦਦ ਕਰਨ।
ਦਿਨ ਦੇ ਸਮੇਂ, ਦਿਨ ਅਤੇ ਮਹੀਨੇ
ਆਓ ਦਿਨ ਦੇ ਸਮਿਆਂ ਬਾਰੇ ਅਤੇ ਦਿਨਾਂ ਅਤੇ ਮਹੀਨਿਆਂ ਦੇ ਨਾਮਾਂ ਬਾਰੇ ਸਿੱਖੀਏ।
ਮੇਰਾ, ਤੁਹਾਡਾ, ਉਹਨਾਂ ਦਾ: ਕਾਬਜ਼ ਵਿਸ਼ੇਸ਼ਣ
ਆਓ ਸਿੱਖੀਏ ਕੇ ਕਿਵੇਂ ਕੋਈ ਚੀਜ਼ ਕਿਸ ਨਾਲ ਸਬੰਧਿਤ ਹੈ।
ਚੀਜ਼ਾਂ ਕਿੱਥੇ ਹਨ: ਸਥਾਨ ਦੇ ਸਬੰਧਸੂਚਕ ਸ਼ਬਦ
ਆਓ ਸਿੱਖੀਏ ਕੇ ਕਿਵੇਂ ਕੋਈ ਚੀਜ਼ ਜਾਂ ਵਿਅਕਤੀ ਕਿੱਥੇ ਹੈ।